ਦਿਲ ਦੀਆਂ ਗੱਲ਼ਾਂ [Dil Diyan Gallan] [Persian translation]
Songs
2025-12-07 01:15:32
ਦਿਲ ਦੀਆਂ ਗੱਲ਼ਾਂ [Dil Diyan Gallan] [Persian translation]
कच्ची डोरियों, डोरियों, डोरियों से
ਮੈਨੂੰ ਤੂੰ ਬਾਂਧ ਲੇ
पक्की यरियों, यरियों, यरियों में
ਹੋਂਦੇ ਨ ਫ਼ਾਸਲੇ
ਇਹ ਨਾਰਾਜ਼ਗੀ ਕਾਗਜ਼ੀ ਸਾਰੀ ਤੇਰੀ
ਮੇਰੇ ਸੋਹਣਿਆ ਸੁਣ ਲੈ ਮੇਰੀ
ਦਿਲ ਦੀਆਂ ਗੱਲ਼ਾਂ
ਕਰਾਂਗੇ ਨਾਲ਼ ਨਾਲ਼ ਬਹਿ ਕੇ
ਅੱਖ ਨਾਲ਼ੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲ਼ਾਂ
ਕਰਾਂਗੇ ਰੋਜ਼ ਰੋਜ਼ ਬਹਿ ਕੇ
ਸੱਚੀਆਂ ਮੁਹੱਬਤਾਂ ਨਿਭਾ ਕੇ
ਸਤਾਏ ਮੈਨੂੰ ਕਿਉਂ
ਦਿਖਾਏ ਮੈਨੂੰ ਕਿਉਂ
ਐਵੀਂ ਝੂਠੀ ਮੁੱਠੀ ਰੁੱਸ ਕੇ ਰੁਸਾਕੇ
ਦਿਲ ਦੀਆਂ ਗੱਲ਼ਾਂ
ਕਰਾਂਗੇ ਨਾਲ਼ ਨਾਲ਼ ਬਹਿ ਕੇ
ਅੱਖ ਨਾਲ਼ੇ ਅੱਖ ਨੂੰ ਮਿਲਾ ਕੇ
- Artist:Atif Aslam
- Album:Tiger Zinda Hai (OST)