Roi na lyrics
Songs
2024-12-26 15:40:24
Roi na lyrics
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਹੋਯਾ ਕੀ, ਜੇ ਤੂ ਮੈਂਥੋਂ ਦੂਰ ਹੋ ਗਯਾ?
ਸੁਪਣਾ ਦੋਹਾਂ ਦਾ ਚੂਰੋ-ਚੂਰ ਹੋ ਗਯਾ
ਹਾਂ, ਤੇਰੇ ਨਾਲ ਰਹੂ ਮੇਰੀ ਪਰਛਾਈ ਵੇ
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਤੇਰੀ ਗਲੀ ਚੋਂ ਘਰ ਛੱਡ ਕੇ, ਦੂਜੇ ਮੁਹੱਲੇ ਵਿੱਚ ਘਰ ਪਾ ਲੇਆ
ਸਵੇਰ ਦੀ ਅਜ਼ਾਣ ਸੁਣਕੇ, ਨਮਾਜ਼ ਦੀ ਜਗਹ ਤੇ ਤੇਰਾ ਨਾਮ ਮੈਂ ਲੇਆ
ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਯਾ
ਉਤੋੰ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਯਾ
ਵੇਖੀਂ, ਕੱਲੇਆਂ ਕੀਤੇ ਨਾ ਰੁਲ ਜਾਈ ਵੇ
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ, ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਵੈਸੇ ਤਾਂ…
- Artist:Ninja
- Album:Roi na