Sanu Ek Pal Chain Na Aave Sajna Tere Bina [ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ ] lyrics
Songs
2024-12-02 04:20:19
Sanu Ek Pal Chain Na Aave Sajna Tere Bina [ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ ] lyrics
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਸਾਡਾ ਕੱਲੇਆ ਜੀ ਨੀ ਲਗਨਾ,ਸਜਨਾ ਤੇਰੇ ਬਿਨਾ
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਖੁਦਾ ਦੁਸ਼ਮਨ ਕਿਸੇ ਨੂ ਵੀ, ਹਿਜਰ ਦਾ ਰੋਗ ਨਾ ਲਾਵੇ
ਜ਼ਮਾਨਾ ਮਾਰਦਾ ਤਾਨੇ, ਜੁਦਾਈ ਜਾਨ ਪਈ ਖਾਵੇ
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਬੇ-ਕਦ੍ਰੇ ਨਾਲ ਪਰੀਤਾ ਲਾ ਕੇ, ਏਹੋ ਪੁਜਦਿਆ ਹੋਣਾ
ਸੁੰਝ੍ਯਾ ਰਾਹ ਤੱਕਦਿਆ ਰਹਿਣਾ, ਕੱਲੇਆ ਬੇਹ ਕੇ ਰੋਣਾ
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਬੇ-ਪਰਵਾਹੀ ਆਦਤ ਤੇਰੀ, ਏਹੋ ਰੁਜਿਆ ਜਾਨ ਰਾਖਿਯਾਂ
ਸੁਥ੍ਰ੍ਹੇ ਭਾਗ ਨਾ ਜਾਗੇ ਮੇਰੇ, ਸੋਣ ਨਾ ਦੇਣਦਿਆ ਅਖਿਯਾਂ
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਤੰਨ ਵੀ ਪਿਆਸਾ , ਮੰਨ ਵੀ ਪਿਆਸਾ , ਤੈਨੂ ਕੋਲ ਬੁਲਾਵਾਂ
ਤੂ ਆਵੇ ਤੇ ਜਾਨ ਨਾ ਦੇਵਾ , ਜਾਵੇ ਤੇ ਮਰ ਜਾਵਾ
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਦਿਲ ਕਮਲਾ ਡੁਬ-ਡੁਬ ਜਾਵੇ, ਸਜਨਾ ਤੇਰੇ ਬਿਨਾ
- Artist:Nusrat Fateh Ali Khan