Tibbeyan Da Putt lyrics

Songs   2024-12-04 03:42:18

Tibbeyan Da Putt lyrics

Aye! Yo! The Kid!

Thinking 'ਚੋਂ ਮੂਸਾ ਬੋਲਦਾ ਐ, Outlook ਚੋਂ ਬੋਲੇ Canada ਨੀ

ਅਸੀ ਮੌਤ ਦੀ wait ਚ' ਜਿਉਣੇ ਆ, ਸਾਡਾ living style ਏ ਟੇਡਾ ਨੀ

West-ਆਂ ਨਾਲ body ਕਜਦੇ ਨੀ, ਸਿੱਧਾ ਹੀਕਾਂ ਦੇ ਵਿਚ ਵਜਦੇ ਨੀ

ਅਸੀ ਬੁੱਕਦੇ ਨੀ ਸਿਰ ਗੈਰਾਂ ਦੇ, ਗੈਰਾਂ ਦੇ, ਗੈਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

ਮਾੜੇ ਕੰਮ ਕਰਾਂ ਮਾੜੇ ਗੀਤ ਲਿਖਾਂ

ਨਾਲ਼ ਹੀਰਿਆਂ ਵਾਲੇ ਯਾਰਾਂ ਨੀ

ਤਾਂ ਵੀ ਮੂਸੇ ਵਾਲਾ ਬੰਨ੍ਹਣੇ ਨੂੰ ਏ ਭੀੜ ਫਿਰੇ ਕਲਾਕਾਰਾਂ ਦੀ

ਤੇਰੇ favorite ਜਿਹੇ ਕਲਾਕਾਰ ਕੁੜੇ, ਆਹਾ bollywood star ਕੁੜੇ

ਪੈਰ ਤਰਦੇ ਮੇਰੀਆਂ ਪੈੜਾਂ ਤੇ, ਪੈੜਾਂ ਤੇ, ਪੈੜਾਂ ਤੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

(ਮੁੰਡੇ fan ਨੇ ਥੋਡੇ ਸ਼ਹਿਰਾਂ ਦੇ)

(ਮੁੰਡੇ fan ਨੇ ਥੋਡੇ ਸ਼ਹਿਰਾਂ ਦੇ)

Nature ਤੋਂ down to Earth ਕੁੜੇ ਵਾ ਕਬਿਆਂ ਉੱਚਿਆਂ ਪਿਕਾਂ ਤੋਂ

ਨੀ ਤੇਰੇ ਗੋਰੇ ਕੱਲੇ Hollywood ਵਾਲੇ ਨੀ ਨਿੱਘਾ ਰੱਖਣ ਮੇਰੇ ਤੇ America ਤੋਂ

ਸੱਚੀ ਐਵੀਂ ਮੰਨਦੇ fact ਕੁੜੇ, ਗੀਤਾਂ ਤੇ ਕਰਨ react ਕੁੜੇ

ਨੀ ਜੱਟ ਲੋਹੜੇ ਪਾਉਂਦਾ ਕੈਰਾਂ ਦੇ, ਕੈਰਾਂ ਦੇ, ਕੈਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

ਕੋਈ ਵੱਡੇ ਖ਼ਾਸ ਘਰਾਣੇ ਨੀ, ਨਿਕਲੇ ਆਂ ਪਿੰਡਾਂ ਬਸਤੀਆਂ ਚੋਂ

ਨੀ ਮੇਰੀ ਅਪਣੀ ਤਾਂ ਕੋਈ ਹਸਤੀ ਨਈ, ਮੇਰਾ ਖੌਫ ਦਿਖੇਂਦਾ ਹਸਤੀਆਂ ਚੋਂ

ਮਿੱਟੀ ਵਿਚ ਦਿੰਦੇ ਰੋਲ ਕੁੜੇ, ਮੇਰੀ ਕਲਮ ਚੋਂ ਨਿਕਲੇ ਬੋਲ ਕੁੜੇ

ਨੀ ਜਿਵੇਂ ਢੰਗ ਹੁੰਦੇ ਨੇ ਜਹਿਰਾਂ ਦੇ, ਜਹਿਰਾਂ ਦੇ, ਜਹਿਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

ਕਈ ਨਾਸਤਿਕ ਮੈਨੂੰ ਦਸਦੇ ਨੇ ਨੀ, ਕਈ ਧਰਮਾਂ ਦੇ ਵਿਚ ਬਾਡ ਦੇ ਨੇ

ਨੀ ਕੀਤੇ ਪੂਜਾ ਮੇਰੀ ਕਰਦੇ ਨੇ ਨੀ, ਕੀਤੇ ਪੁਤਲੇ ਮੇਰੇ ਸਾਡੱਦੇ ਨੇ

ਨਾ ਸਮਜ ਸਕੇ ਮੇਰੇ ਰਾਹਾਂ ਨੂੰ, ਨੀ ਕੌਣ ਰੋਕ ਲਉ ਦਰਿਆਂਵਾਂ ਨੂੰ

ਨੀ ਬਣ ਲਗਦੇ ਹੁੰਦੇ ਨਹਿਰਾਂ ਦੇ, ਨਹਿਰਾਂ ਦੇ, ਨਹਿਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

ਹੋ ਮਾੜੀ ਜੱਟ ਦੀ ਹਿੰਡ ਕੁੜੇ

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ

ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

Sidhu Moose Wala more
  • country:India
  • Languages:Punjabi, Hindi, English
  • Genre:R&B/Soul
  • Official site:https://twitter.com/sidhumoosewala
  • Wiki:https://en.wikipedia.org/wiki/Sidhu_Moose_Wala
Sidhu Moose Wala Lyrics more
Sidhu Moose Wala Featuring Lyrics more
Excellent Songs recommendation
Popular Songs
Artists
Songs